ਪੰਜਾਬੀ ਕਿਡ੍ਸ ਅੱਪ , ਇਹ ਅੱਪਲੀਕੈਸ਼ਨ ਬੱਚਿਆਂ ਵਾਸਤੇ ਬਹੁਤ ਵਧੀਆ ਹੈ. ਬਚੇ ਕਿਤਾਬ ਪੜਨ
ਦੀ ਤੁਲਨਾ ਮੋਬਾਈਲ ਚਲਾਉਣਾ ਜਾਈਦਾ ਪਸੰਦ ਕਰਦੇ ਹੈ ਇਸ ਕਰਕੇ ਇਹ ਅੱਪ ਬਣਾਇ ਗਈ. ਇਸ
ਅੱਪ ਵਿਚ ਟੋਟਲ ੨੪ ਖੰਡ ਹੈ ਜਿਦਾ ਕਿ ਪੰਜਾਬੀ ਵਰਣਮਾਲਾ , ਇੰਗਲਿਸ਼ ਵਰਣਮਾਲਾ , ਬਰਾਖੜੀ,
ਫੁਲ, ਫਲ, ਸਬਜ਼ੀਆਂ , ਰੰਗ, ਵਹਾਂ,ਆਉਧੇ,ਚੰਗੀਆਂ ਆਦਤਾਂ ਆਦਿ . ਇਸ ਅੱਪ ਵਿਚ ਫੋਟੋ ਦੇ ਨਾਲ ਅਵਾਜ
ਵੀ ਪਾਈ ਗਈ ਹੈ. ਜਿਸ ਨਾਲ ਇਸ ਨੂੰ ਸੰਜਨਾ ਹੋਰ ਵੀ ਆਸਾਨ ਹੋ ਜਾਊਗਾ .